Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samaanee. 1. ਬਰਾਬਰ ਦਾ, ਤੁਲ। 2. ਸਮਾ ਗਈ, ਪ੍ਰਵੇਸ਼ ਕਰ ਗਈ। 1. equal. 2. merged, absorbed, blended, permeated. ਉਦਾਹਰਨਾ: 1. ਹਉ ਸੂਰਾ ਪਰਧਾਨੁ ਹਉ ਕੋ ਨਾਹੀ ਮੁਝਹਿ ਸਮਾਨੀ ॥ Raga Gaurhee 5, Asatpadee 15, 2:1 (P: 242). 2. ਪ੍ਰਭ ਕੈ ਸਿਮਰਨਿ ਸਹਜਿ ਸਮਾਨੀ ॥ Raga Gaurhee 5, Sukhmanee 1, 7:4 (P: 263). ਘਟ ਘਟ ਅੰਤਰਿ ਜਿਸ ਕੀ ਜੋਤਿ ਸਮਾਨੀ ॥ Raga Bilaaval 3, Asatpadee 1, 4:2 (P: 832). ਜੋਤਿ ਸਮਾਇ ਸਮਾਨੀ ਜਾ ਕੈ ਅਛਲੀ ਪ੍ਰਭੁ ਪਹਿਚਾਨਿਆ ॥ (ਵਸ/ਸਮਾ ਗਈ). Raga Aaasaa, Dhanaa, 1, 4:1 (P: 487). ਗੁਰ ਪਰਸਾਦਿ ਐਸੀ ਬੁਧਿ ਸਮਾਨੀ ॥ Raga Gaurhee, Kabir, 61, 3:1 (P: 337). ਹਉਮੈ ਛੋਡਿ ਭਈ ਬੈਰਾਗਨਿ ਤਬ ਸਾਚੀ ਸੁਰਤਿ ਸਮਾਨੀ ॥ Raga Saarang 1, 1, 3:1 (P: 1197).
|
SGGS Gurmukhi-English Dictionary |
1. similar, equal to, balanced. 2. absorbed in, permeates, infused in, settled in. 3. merges into.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਮੱਲਿਕਾ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|