Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samaanæ. 1. ਬਰਾਬਰ, ਤੁਲ। 2. ਸਾਧਾਰਨ। 1. like. 2. usual. ਉਦਾਹਰਨਾ: 1. ਸਾਚੁ ਕਹੈ ਸੋ ਬਿਖੈ ਸਮਾਨੈ ॥ Raga Gaurhee 5, 82, 2:2 (P: 180). 2. ਕਰਣੀ ਕੀਰਤਿ ਕਰਮ ਸਮਾਨੈ ॥ Raga Gaurhee 1, 6, 3:2 (P: 223).
|
SGGS Gurmukhi-English Dictionary |
like, similar to, the same.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸਮਾਨ ਹੈ. ਸਮਾਨ ਹਨ. ਦੇਖੋ- ਸਮਾਨ. “ਰਵਿ ਸਸਿ ਏਕੋ ਗ੍ਰਿਹਿ ਉਦਿਆਨੈ। ਕਰਣੀ ਕੀਰਤਿ ਕਰਮ ਸਮਾਨੈ॥” (ਗਉ ਅ: ਮਃ ੧) ਇੜਾ ਪਿੰਗਲਾ, ਘਰ ਅਤੇ ਜੰਗਲ ਉਸ ਲਈ ਇੱਕੋ ਹਨ, ਸਾਧਾਰਣ ਕਰਮ ਅਤੇ ਜਸ ਵਾਲੀ ਕਰਣੀ ਸਮਾਨ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|