Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samaars⒤. ਯਾਦ ਕਰਦਾ, ਸਿਮਰਦਾ। contemplate, meditate, remember. ਉਦਾਹਰਨ: ਅਪੁਨੇ ਪ੍ਰਭ ਕਉ ਕਿਉ ਨ ਸਮਾਰਸਿ ਰੇ ॥ Raga Maaroo 5, 7, 1:1 (P: 1000).
|
Mahan Kosh Encyclopedia |
(ਸਮਾਰਸੀ) ਸ੍ਮਰਸਿ. ਚੇਤੇ ਕਰਦਾ ਹੈ. “ਅਪਨੇ ਪ੍ਰਭੁ ਕਉ ਕਿਉ ਨ ਸਮਾਰਸਿ?” (ਮਾਰੂ ਮਃ ੫) 2. ਸ੍ਮਾਰਿਸ. ਚੇਤੇ ਕਰਾਉਂਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|