Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samaar⒤. 1. ਸੰਭਾਲ, ਯਾਦ ਕਰ। 2. ਸੰਭਾਲ ਕਰਦਾ ਹੈ। 1. reflect, meditate. 2. take care. ਉਦਾਹਰਨਾ: 1. ਹਰਿ ਧਿਆਵੈ ਹਰਿ ਉਚਰੈ ਵਣਜਾਰਿਆ ਮਿਤ੍ਰਾ ਹਰਿ ਹਰਿ ਨਾਮੁ ਸਮਾਰਿ ॥ Raga Sireeraag 4, Pahray 3, 1:2 (P: 76). 2. ਤੂ ਦਾਤਾ ਦਇਆਲੁ ਸਭੈ ਸਿਰਿ ਅਹਿਨਿਸਿ ਦਾਤਿ ਸਮਾਰਿ ਕਰੇ ॥ Raga Maaroo 1, Asatpadee 8, 2:2 (P: 1013).
|
SGGS Gurmukhi-English Dictionary |
1. by remembering/ meditating on. 2. take care of.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਸਮਾਰ। 2. ਕ੍ਰਿ. ਵਿ. ਸ੍ਮਰਣ (ਚੇਤੇ) ਕਰਕੇ. “ਉਨ ਸਮਾਰਿ ਮੇਰਾ ਮਨ ਸਾਧਾਰੈ.” (ਦੇਵ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|