Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samaaré. 1. ਯਾਦ ਕਰਦਾ, ਸਿਮਰਦਾ। 2. ਧਰਮ ਦੀ ਪਾਲਣਾ ਕਰਦਾ ਹੈ। 3. ਸੰਭਾਲਦਾ ਹੈ। 4. ਬਹੁਤ ਕੁੱਟ ਮਾਰ ਕਰਨੀ । 1. remembers, cherishes, meditates, contemplate. 2. honours. 3. take care of. 4. severly beats. ਉਦਾਹਰਨਾ: 1. ਅਪੁਨੇ ਜਨ ਕਉ ਸਾਸਿ ਸਾਸਿ ਸਮਾਰੇ ॥ Raga Gaurhee 5, Sukhmanee 10, 8:9 (P: 276). ਉਦਾਹਰਨ: ਜਿਸੁ ਕਾ ਇਹੁ ਖੇਲੁ ਸੋਈ ਕਰਿ ਵੇਖੈ ਜਨ ਨਾਨਕ ਨਾਮੁ ਸਮਾਰੇ ॥ Raga Gaurhee 4, Vaar 27ਸ, 4, 1:8 (P: 312). 2. ਪ੍ਰਭਿ ਅਪੁਨਾ ਬਿਰਦੁ ਸਮਾਰੇ ॥ Raga Sorath 5, 73, 2:2 (P: 627). 3. ਹਰਿ ਪ੍ਰਭੁ ਠਾਕੁਰੁ ਰਵਿਆ ਸਭ ਠਾਈ ਸਭੁ ਚੇਰੀ ਜਗਤੁ ਸਮਾਰੇ ॥ Raga Nat-Naraain 4, Asatpadee 4, 3:1 (P: 982). 4. ਬਿਸਰਤ ਨਾਮ ਐਸੇ ਦੋਖ ਲਾਗਹਿ ਜਮੁ ਮਾਰਿ ਸਮਾਰੇ ਨਰਕਿ ਖਰੇ ॥ Raga Maaroo 1, Asatpadee 8, 8:2 (P: 1014).
|
SGGS Gurmukhi-English Dictionary |
1. remembers, contemplates on. 2. honors, upholds. 3. take care of. 4. beats.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|