Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samaalæ. 1. ਸੰਭਾਲਦਾ ਹੈ। 2. ਯਾਦ ਕਰੇ। 1. takes care. 2. remembers, contemplate, dswells upon. ਉਦਾਹਰਨਾ: 1. ਪ੍ਰਤਿਪਾਲੈ ਨਿਤ ਸਾਰਿ ਸਮਾਲੈ ਇਕੁ ਗੁਨੁ ਨਹੀ ਮੂਰਖਿ ਜਾਤਾ ਰੇ ॥ (ਖਬਰ ਰੱਖਦਾ ਹੈ). Raga Sorath 5, 13, 1:2 (P: 612). 2. ਹਰਿ ਨਾਮਾ ਹਰਿ ਹਰਿ ਕਦੇ ਨ ਸਮਾਲੈ ਜਿ ਹੋਵੈ ਅੰਤਿ ਸਖਾਈ ॥ Raga Sireeraag 4, Pahray, 3, 3:3 (P: 76). ਉਦਾਹਰਨ: ਉਗਵੈ ਦਿਨਸੁ ਆਲੁ ਜਾਲੁ ਸਮਾਲੈੑ ਬਿਖੁ ਮਾਇਆ ਕੇ ਬਿਸਥਾਰੇ ॥ Raga Nat-Naraain 4, Asatpadee 2, 5:1 (P: 981).
|
SGGS Gurmukhi-English Dictionary |
1. remember, meditate on, cherish. 2. takes care of, looks after.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|