Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samuᴺḋ. ਸਮੁੰਦਰ, ਸਾਗਰ। ocean, sea. ਉਦਾਹਰਨ: ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ ॥ Japujee, Guru Nanak Dev, 23:3 (P: 5). ਸਾਤ ਸਮੁੰਦ ਭਰੇ ਨਿਰਮਲ ਨੀਰਿ ॥ (ਪੰਜ ਇੰਦ੍ਰੀਆਂ ਮਨ ਤੇ ਬੁੱਧੀ, ਭਰੇ ਹੋਣ ਭਾਵ ਪੂਰੀ ਨਿਸ਼ਾ ਹੋ ਜਾਵੇ). Raga Bilaaval 1, Thitee, 9:2 (P: 839).
|
SGGS Gurmukhi-English Dictionary |
[P. n.] Sea
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸਾਗਰ. ਦੇਖੋ- ਸਮੁਦ੍ਰ। 2. ਵਿ. ਸੀਮਾ (ਹੱਦ) ਵਾਲਾ। 3. ਸੀਮਾ ਪ੍ਰਯੰਤ. ਹੱਦ ਤੀਕ। 4. ਨਾਮ/n. ਖਾਡੀ. ਖ਼ਲੀਜ. “ਆਪਿ ਸਮੁੰਦ ਆਪਿ ਹੈ ਸਾਗਰ.” (ਮਃ ੪ ਵਾਰ ਬਿਹਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|