Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samooh. 1. ਸਭ। 2. ਪੂਰਨ ਤੌਰ ਤੇ, ਸਾਰੀ ਦੀ ਸਾਰੀ। 3. ਇਕਠ। 1. all. 2. wholly. 3. crowd, assembly. 1 ਉਦਾਹਰਨ: ਪ੍ਰਭ ਗੁਨ ਗਾਇ ਬਿਖੈ ਬਨੁ ਤਰਿਆ ਕੁਲਹ ਸਮੂਹ ਉਧਾਰਿਓ ॥ (ਸਾਰੀਆਂ). Raga Devgandhaaree 5, 30, 1:2 (P: 534). 2. ਮਾਈ ਰੀ ਮਾਤੀ ਚਰਣ ਸਮੂਹ ॥ Raga Saarang 5, 118, 1:1 (P: 1227). 3. ਸੇਵਕ ਸਿਖ ਸਦਾ ਅਤਿ ਲੁਭਿਤ ਅਲਿ ਸਮੂਹ ਜਿਉ ਕੁਸਮ ਸੁਬਾਸੇ ॥ Sava-eeay of Guru Ramdas, Mathuraa, 6:3 (P: 1404).
|
SGGS Gurmukhi-English Dictionary |
1. all, whole, totally, everyone; of all. 2. crowd, assembly.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. assemblage, crowd, throng, mass, multitude, concourse, congeries, collection; heap, lot, swarm, group; (maths.) a set.
|
Mahan Kosh Encyclopedia |
ਸੰ. ਸਮ੍-ਊਹ. ਨਾਮ/n. ਸਮੁਦਾਯ. ਗਰੋਹ। 2. ਕ੍ਰਿ. ਵਿ. ਬਿਲਕੁਲ. ਪੂਰਣ ਰੀਤਿ ਨਾਲ. “ਮਾਈ ਰੀ, ਮਾਤੀ ਚਰਣ ਸਮੂਹ.” (ਸਾਰ ਮਃ ੫) ਦੇਖੋ- ਸਬੂਹ ੨। 3. ਉੱਤਮ ਕਲਪਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|