Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samé-u. ਲੀਨ ਕਰ ਲਵੋ, ਸਮਾ ਲਵੋ । merge; absorbed. ਉਦਾਹਰਨ: ਮਨੁ ਤਨੁ ਤੇਰਾ ਤੂ ਧਣੀ ਗਰਬੁ ਨਿਵਾਰਿ ਸਮੇਉ ॥ Raga Sireeraag 1, 16, 3:3 (P: 20). ਦੀਖਿਆ ਆਖਿ ਬੁਝਾਇਆ ਸਿਫਤੀ ਸਚਿ ਸਮੇਉ ॥ (ਸਮਾ ਜਾਵੋ, ਲੀਨ ਹੋ ਜਾਵੋ). Raga Maajh 1, Vaar 27ਸ, 2, 1:1 (P: 150).
|
SGGS Gurmukhi-English Dictionary |
merge with; absorbed in.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸਮੇਇ) ਨਾਮ/n. ਲੀਨਤਾ. ਮਿਲਾਪ. ਦੇਖੋ- ਸਮਾਉਣਾ. “ਗਰਬ ਨਿਵਾਰਿ ਸਮੇਉ.” (ਸ੍ਰੀ ਮਃ ੧) “ਸੇਵਾ ਸੁਰਤਿ ਸਮੇਇ.” (ਮਲਾ ਮਃ ੩) 2. ਵਿ. ਸਮਾਉਣ ਯੋਗ੍ਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|