Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samhaar⒤. 1. ਖਿਆਲ ਕਰ, ਸੋਚ। 2. ਯਾਦ ਕਰ, ਵਿਚਾਰ ਕੇ। 3. ਸੰਭਾਲ। 1. think. 2. contemplate, remember. 3. guard, retain. ਉਦਾਹਰਨਾ: 1. ਸੇਖ ਫਰੀਦਾ ਪੰਥੁ ਸਮੑਾਰਿ ਸਵੇਰਾ ॥ Raga Soohee, Farid, 1, 4:4 (P: 794). 2. ਉਨ ਸਮੑਾਰਿ ਮੇਰਾ ਮਨੁ ਸਾਧਾਰੇ ॥ Raga Devgandhaaree 5, 25, 2:2 (P: 533). 3. ਗੁਰਿ ਦੀਨੀ ਬਸਤ ਕਬੀਰ ਕਉ ਲੇਵਹੁ ਬਸਤ ਸਮੑਾਰਿ ॥ Raga Raamkalee, Kabir, 4, 4:2 (P: 970).
|
|