Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samhaaree. ਯਾਦ ਕਰਦਾ ਹਾਂ। remember, cherish. ਉਦਾਹਰਨ: ਦੂਖਨਿ ਗਾਵਉ ਸੁਖਿ ਭੀ ਗਾਵਉ ਮਾਰਗਿ ਪੰਥਿ ਸਮੑਾਰੀ ॥ Raga Aaasaa 5, 122, 2:1 (P: 401). ਕਿਆ ਗੁਣ ਤੇਰੋ ਸਾਰਿ ਸਮੑਾਰੀ ॥ (ਸੰਭਾਲਾਂ, ਹਿਰਦੇ ਵਿਚੇ ਸਮਾਵਾਂ). Raga Bilaaval 5, 109, 2:1 (P: 826).
|
|