Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samhaaræ. 1. ਸਿਮਰਦਾ ਹੈ। 2. ਸੰਭਾਲਦਾ ਹੈ। 1. thinks of, remembers, meditates. 2. protects. ਉਦਾਹਰਨਾ: 1. ਹਾਥ ਪਾਵ ਪਸਾਰਤ ਬਿਲਮੁ ਤਿਲੁ ਲਾਗੈ ਤਬ ਲਗੁ ਮੇਰਾ ਮਨੁ ਰਾਮ ਸਮੑਾਰੈ ॥ Raga Aaasaa 4, 62, 3:2 (P: 368). ਅਨਦੁ ਕਰੈ ਸਾਸਿ ਸਾਸਿ ਸਮੑਾਰੈ ਨਾ ਪੋਹੈ ਅਗਨਾਰਿ ॥ (ਯਾਦ ਕਰੇ). Raga Aaasaa 5, 37, 2:2 (P: 379). 2. ਦੀਨ ਦਇਆਲ ਕ੍ਰਿਪਾ ਨਿਧੇ ਸਾਸਿ ਸਾਸਿ ਸਮੑਾਰੈ ॥ Raga Bilaaval 5, 48, 2:2 (P: 813).
|
|