Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samhaal⒤. 1. ਯਾਦ ਕਰ, ਸਿਮਰ। 2. ਸੰਭਾਲ ਕੇ। 3. ਆਪਣਾ ਬਣਾ ਲੈ, ਅਪਣਾ ਲੈ (ਭਾਵ)। 4. ਯਾਦ ਰਖ। 5. ਚੇਤੇ ਰਖ। 1. meditate, contemplate. 2. take care. 3. own. 4. remember. 5. think of, remember. ਉਦਾਹਰਨਾ: 1. ਬਾਂਧਾ ਛੂਟੈ ਨਾਮੁ ਸਮੑਾਲਿ ॥ Raga Aaasaa 1, 3, 2:2 (P: 412). 2. ਸਾਰਿ ਸਮੑਾਲਿ ਸਰਬ ਸੁਖ ਦੀਏ ਆਪਿ ਕਰੈ ਪ੍ਰਤਿਪਾਲਾ ॥ Raga Soohee 5, 52, 2:2 (P: 748). ਸਾਰਿ ਸਮੑਾਲਿ ਮਾਤਾ ਮੁਖਿ ਨੀਰੈ ਤਬ ਓਹੁ ਤ੍ਰਿਪਤਿ ਅਘਾਈ ॥ Raga Malaar 5, 2, 1:2 (P: 1266). 3. ਸੂਹਵੀਏ ਨਿਮਾਣੀਏ ਸੋ ਸਹੁ ਸਦਾ ਸਮੑਾਲਿ ॥ Raga Soohee 3, Vaar 1, Salok, 3, 2:1 (P: 785). 4. ਤਜਿ ਕੂੜੁ ਕਟੁੰਬ ਹਉਮੈ ਬਿਖੁ ਤ੍ਰਿਸ਼ਨਾ ਚਲਣੁ ਰਿਦੈ ਸਮੑਾਲਿ ॥ Raga Malaar 3, 4, 1:2 (P: 1258). 5. ਸਾਈ ਜਾਇ ਸਮੑਾਲਿ ਜਿਥੈ ਹੀ ਤਉ ਵੰਞਣਾ ॥ Salok, Farid, 58:2 (P: 1381).
|
SGGS Gurmukhi-English Dictionary |
1. on remembering/ contemplating on. 2. on taking caring of. 3. remember, contemplate on, think about.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|