Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samhaalé. 1. ਖਿਆਲ ਰਖਦਾ ਹੈ, ਸੰਭਾਲਦਾ ਹੈ। 2. ਯਾਦ ਰੱਖ। 3. ਸਿਮਰ ਕੇ। 1. take care of. 2. remember, cherishing. 3. contemplating, meditataing. ਉਦਾਹਰਨਾ: 1. ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮੑਾਲੇ ॥ Raga Aaasaa 1, Sodar, 1, 1:1 (P: 347). ਸਭਸੈ ਨੋ ਕਿਰਪਾਲੁ ਸਮੑਾਲੇ ਸਾਹਿ ਸਾਹਿ ॥ Raga Raamkalee 5, Vaar 9:7 (P: 962). 2. ਸਿਮਰਿ ਸਿਮਰਿ ਤਿਸੁ ਸਦਾ ਸਮੑਾਲੇ ॥ Raga Aaasaa 5, 93, 1:2 (P: 394). 3. ਪਿਰ ਸਚੇ ਤੇ ਸਦਾ ਸੁਹਾਗਣਿ ਗੁਰ ਕਾ ਸਬਦੁ ਸਮੑਾਲੇ ॥ Raga Soohee 3, Salok 2, 1:2 (P: 754).
|
SGGS Gurmukhi-English Dictionary |
1. takes care of, has taken care of. 2. remember, contemplate on. 3. remembers.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|