Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sa-y. ਸੌ, ਸੈਂਕੜੇ। hundred. ਉਦਾਹਰਨ: ਤਿ ਨਰ ਸੇਵ ਨਹੁ ਕਰਹਿ ਤਿ ਨਰ ਸਯ ਸਹਸ ਸਮਪਹਿ ॥ Sava-eeay of Guru Amardas, Jaalap, 11:3 (P: 1394).
|
Mahan Kosh Encyclopedia |
ਨਾਮ/n. ਸੌ. ਸ਼ਤ. ਸੈਂਕੜਾ. “ਸਯ ਸਹਸ ਸਮਪਹਿ.” (ਸਵੈਯੇ ਮਃ ੩ ਕੇ) ਲੱਖਾਂ ਪਦਾਰਥ ਅਰਪਦੇ ਹਨ। 2. ਅ਼. [شَے] ਸ਼ਯ. ਵਸਤੁ. ਚੀਜ਼। 3. ਸੰ. शय. ਵਿਸ਼੍ਰਾਮ. ਇਸਥਿਤੀ। 4. ਸੌਣਾ। 5. ਮਨ। 6. ਹਸ੍ਤ. ਹੱਥ। 7. ਸੇਜਾ. ਬਿਸਤਰ। 8. ਸੱਪ। 9. ਨੀਂਦ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|