Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sarkaar. ਹਕੂਮਤ, ਸਰੋਕਾਰ ਸਬੰਧ, ਇਲਾਕਾ, ਕਾਰਜ ਖੇਤਰ। territory, field of action, kingdom, state. ਉਦਾਹਰਨ: ਦੂਜੈ ਭਾਇ ਦੁਸਟੁ ਆਤਮਾ ਓਹੁ ਤੇਰੀ ਸਰਕਾਰ ॥ (ਮਹਾਨਕੋਸ਼, ‘ਸਰਕਾਰ’ ਦੇ ਅਰਥ ‘ਪਰਜਾ’ ਕਰਦਾ ਹੈ). Raga Sireeraag 3, 63, 2:2 (P: 38).
|
SGGS Gurmukhi-English Dictionary |
under command/control.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. government, civil administration, ministry; rule; honorific form of address for ruler, officer or master.
|
Mahan Kosh Encyclopedia |
ਫ਼ਾ. [سرکار] ਨਾਮ/n. ਹੁਕੂਮਤ। 2. ਸ਼ਾਹੀ ਕਚਹਿਰੀ। 3. ਹਾਕਿਮ. ਰਾਜਾ. ਬਾਦਸ਼ਾਹ. ਜਿਵੇਂ- ਸਰਕਾਰ ਦੀ ਸਵਾਰੀ ਆ ਰਹੀ ਹੈ. ਸਰਕਾਰ ਨੇ ਇਲਾਕੇ ਦਾ ਦੌਰਾ ਕੀਤਾ ਆਦਿ। 4. ਭਾਵ- ਪ੍ਰਜਾ. “ਦੂਜੈਭਾਇ ਦੁਸਟੁ ਆਤਮਾ ਓਹੁ ਤੇਰੀ ਸਰਕਾਰ.” (ਸ੍ਰੀ ਮਃ ੩) 5. ਮੁਗਲ ਬਾਦਸ਼ਾਹਾਂ ਵੇਲੇ ਪਰਗਨੇ ਦੀ ਸਰਦਾਰੀ ਅਤੇ ਹਾਕਿਮ ਦਾ ਸਦਰਮੁਕਾਮ ਸਰਕਾਰ ਸੱਦੀਦਾ ਸੀ। 6. ਸੰ. ਸ਼ਰਕਾਰ. ਤੀਰਸਾਜ਼. ਵਾਣ ਬਣਾਉਣ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|