Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sarṇaa. ਓਟ/ਪਨਾਹ/ਸ਼ਰਣ ਵਿਚ । refuge, protection. ਉਦਾਹਰਨ: ਪ੍ਰਣਵਤਿ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵੀਸਰਿਆ ॥ Raga Aaasaa 1, So-Purakh, 3, 2:2 (P: 12).
|
Mahan Kosh Encyclopedia |
ਸਰਣਾਗਤ ਦਾ ਸੰਖੇਪ। 2. ਕ੍ਰਿ. ਪੂਰਾ ਹੋਣਾ. ਕਾਰਜ ਦਾ ਸਿੱਧ ਹੋਣਾ. “ਤੁਝ ਬਿਨ ਕਿਉ ਸਰੈ.” (ਬਿਲਾ ਛੰਤ ਮਃ ੫) “ਜਿਨਿ ਜਿਨਿ ਨਾਮੁ ਧਿਆਇਆ ਤਿਨ ਕੇ ਕਾਜ ਸਰੇ.” (ਬਾਰਹਮਾਹਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|