Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saraḋʰ. 1. ਤਾਂਘ, ਪ੍ਰਬਲ ਲੋਚਾ। 2. ਇੱਛਾ, ਖਾਹਿਸ਼। 1. faith, intense confidence. 2. desire, urge. ਉਦਾਹਰਨਾ: 1. ਸੇਜ ਵਿਛਾਈ ਸਰਧ ਅਪਾਰਾ ॥ Raga Soohee 5, 4, 4:2 (P: 737). 2. ਹਰਿ ਨਾਮੁ ਹਮਾਰਾ ਪੈਨਣੁ ਜਿਤੁ ਫਿਰਿ ਨੰਗੇ ਨ ਹੋਵਹ ਹੋਰ ਪੈਨਣ ਕੀ ਹਮਾਰੀ ਸਰਧ ਗਈ ॥ Raga Vadhans 4, Vaar 17:2 (P: 593).
|
SGGS Gurmukhi-English Dictionary |
1. faith. 2. desire, urge.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਸ਼੍ਰੱਧਾ. ਭਾਵਨਾ. ਵਿਸ਼੍ਵਾਸ. “ਸੇਜ ਬਿਛਾਈ ਸਰਧ ਅਪਾਰਾ.” (ਸੂਹੀ ਮਃ ੫) 2. ਰੁਚਿ. ਇੱਛਾ. ਖ੍ਵਾਹਿਸ਼. “ਹੋਰ ਪੈਨਣ ਕੀ ਹਮਾਰੀ ਸਰਧ ਗਈ.” (ਮਃ ੪ ਵਾਰ ਵਡ) 3. ਸੰ. शर्द्ध- ਸ਼ਰਧ. ਤੇਜ। 4. ਅਪਾਨਵਾਯੁ ਛੱਡਣ ਦੀ ਕ੍ਰਿਯਾ. ਪੱਦ ਮਾਰਨਾ। 5. ਫੌ਼ਜ. ਸੈਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|