Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saraḋʰ⒤. ਸਰਧਾਯੋਗ, ਭਰੋਸੇਯੋਗ। trustworthy, revered, cherishable. ਉਦਾਹਰਨ: ਅਰਧਿ ਕਉ ਅਰਧਿਆ ਸਰਧਿ ਕਉ ਸਰਧਿਆ ਸਲਲ ਕਉ ਸਲਲਿ ਸੰਮਾਨਿ ਆਇਆ ॥ Raga Maaroo, Jaidev, 1, 2:1 (P: 1106).
|
SGGS Gurmukhi-English Dictionary |
worthy of faith.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਸ਼੍ਰੱਧੇਯ. ਸ਼੍ਰੱਧਾ ਕਰਨ ਯੋਗ. “ਸਰਧਿ ਕਉ ਸਰਧਿਆ.” (ਮਾਰੂ ਜੈਦੇਵ) ਯਕੀਨ ਕਰਨ ਲਾਇਕ (ਕਰਤਾਰ) ਨੂੰ ਸ਼੍ਰੱਧਾ ਨਾਲ ਉਪਾਸਿਆ। 2. ਸ਼ਰਧਿ. ਭੱਥਾ, ਜਿਸ ਵਿੱਚ ਤੀਰ ਹਨ. ਤੀਰਕਸ਼. ਦੇਖੋ- ਇਖੁਧਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|