Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sarnaa-ee. ਸ਼ਰਣ ਵਿਚ, ਓਟ ਲੈ ਕੇ। refuge, protection. ਉਦਾਹਰਨ: ਨਾਨਕ ਦਾਸ ਸਦਾ ਸਰਨਾਈ ॥ (ਸ਼ਰਣ ਵਿਚ). Raga Gaurhee 5, 113, 4:2 (P: 202).
|
Mahan Kosh Encyclopedia |
ਸ਼ਰਣ. ਪਨਾਹ. ਦੇਖੋ- ਸਰਣਾਈ। 2. ਦੇਖੋ- ਸਹਨਾਈ 2. “ਕਿਸੀ ਤੁਲਾ ਦੇ ਕਿਸ ਸਰਨਾਈ। ਕਿਸ ਹੂੰ ਨੌਕਾ ਦੇਤ ਚਢਾਈ॥” (ਨਾਪ੍ਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|