Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sarbaṫ⒤. 1. ਸਭ ਥਾਂ। 2. ਸਭ ਵਿਚ। 1. every where. 2. in all/everybody. 1. ਅੰਤਰਿ ਬਾਹਰਿ ਸਰਬਤਿ ਰਵਿਆ ਮਨਿ ਉਪਜਿਆ ਬਿਸੁਆਸੋ ॥ Raga Sireeraag 5, Chhant 2, 4:5 (P: 80). 2. ਰਵਿ ਰਹਿਆ ਸਰਬਤਿ ਨਾਨਕੁ ਬਲਿ ਜਾਈ ॥ (ਸਭ ਵਿਚ). Raga Raamkalee 3, Vaar 20:5 (P: 956).
|
SGGS Gurmukhi-English Dictionary |
in all/everybody.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸਰਬਤੁ, ਸਰਬੱਤ, ਸਰਬਤ੍ਰ) ਸੰ. ਸਰਵਤ੍ਰ. ਕ੍ਰਿ. ਵਿ. ਸਭ ਥਾਂ. ਸਭ ਜਗਾ. “ਸਰਬ ਮਾਨ ਸਰਬਤ੍ਰ ਮਾਨ.” (ਜਾਪੁ) “ਅੰਤਰਿ ਬਾਹਰਿ ਸਰਬਤਿ ਰਵਿਆ.” (ਸ੍ਰੀ ਛੰਤ ਮਃ ੫) 2. ਸਾਰੇ ਸਮਿਆਂ ਵਿੱਚ. ਸਰਵ ਕਾਲ ਮੇ. “ਜੀਅ ਜੰਤ ਸਰਬਤ ਨਾਉ ਤੇਰਾ ਧਿਆਵਣਾ.” (ਮਃ ੪ ਵਾਰ ਸੋਰ) “ਹਰਿ ਭਗਤਾਂ ਕਾ ਮੇਲੀ ਸਰਬਤ.” (ਮਃ ੪ ਵਾਰ ਬਿਲਾ) “ਦਯਾਲੰ ਸਰਬਤ੍ਰ ਜੀਆ.” (ਸਹਸ ਮਃ ੫) 3. ਸਭ. ਤਮਾਮ. “ਤੇਰੇ ਭਾਣੇ ਸਰਬੱਤ ਕਾ ਭਲਾ.” (ਅਰਦਾਸ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|