Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sarbar. 1. ਮੁਕਾਬਲਾ, ਲੜਾਈ। 2. ਬਰਾਬਰੀ। 1. war. 2. equality. ਉਦਾਹਰਨਾ: 1. ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥ Raga Gond, Naamdev 7, 3:2 (P: 875). 2. ਰਾਮ ਨਾਮ ਪਰਮ ਧਾਮ ਸੁਧ ਬੁਧ ਨਿਰੀਕਾਰ ਬੇਸੁਮਾਰ ਸਰਬਰ ਕਉ ਕਾਹਿ ਜੀਉ ॥ Sava-eeay of Guru Ramdas, Gayand, 7:1 (P: 1402).
|
SGGS Gurmukhi-English Dictionary |
1. war. 2. be equal (compare).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਮੁਕਾਬਲਾ. ਬਰਾਬਰੀ. “ਰਾਵਣ ਸੇਤੀ ਸਰਬਰ ਹੋਈ.” (ਗੌਂਡ ਨਾਮਦੇਵ) 2. ਵਿ. ਤੁੱਲ. ਸਮਾਨ “ਸਰਬਰ ਕਉ ਕਾਹਿ ਜੀਉ.” (ਸਵੈਯੇ ਮਃ ੪ ਕੇ) 3. ਸੰ. ਸ਼ਰਵਰ. ਨਾਮ/n. ਹਨ੍ਹੇਰਾ. ਅੰਧਕਾਰ। 4. ਸੰਝ. ਸੰਧ੍ਯਾ। 5. ਕਾਮਦੇਵ। 6. ਦੇਖੋ- ਸਰਵਰ ੬. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|