Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sarbas⒰. 1. ਸਭ ਕੁਝ, ਸਾਰਾ ਧਨ। 2. ਸਭ ਰਸ (ਭਾਵ)। 3. ਸਾਰੀ ਦੌਲਤ, ਸਾਰੀ ਵਿਭੂਤੀ। 1. everything, all. 2. all others quaff. 3. all wealth. ਉਦਾਹਰਨਾ: 1. ਲੜਿ ਲੀਨੇ ਲਾਏ ਨਉਨਿਧਿ ਪਾਏ ਨਾਉ ਸਰਬਸੁ ਠਾਕੁਰਿ ਦੀਨਾ ॥ Raga Sireeraag 5, Chhant 2, 5:5 (P: 80). ਸਰਬਸੁ ਨਾਮੁ ਭਗਤ ਕਉ ਦੀਨ ॥ (ਸਭ ਧਨ ਪਦਾਰਥ). Raga Gaurhee 5, Asatpadee 11, 8:2 (P: 240). 2. ਸਰਬਸੁ ਛੋਡਿ ਮਹਾ ਰਸੁ ਪੀਜੈ ॥ Raga Gaurhee, Kabir, 5, 4:2 (P: 324). 3. ਦਾਮੋਦਰ ਦਇਆਲ ਸੁਆਮੀ ਸਰਬਸੁ ਸੰਤ ਜਨਾ ਧਨ ਮਾਲ ॥ Raga Bilaaval 5, 102, 2:1 (P: 824).
|
SGGS Gurmukhi-English Dictionary |
everything, all.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਸਰਵਸ੍ਵ. ਨਾਮ/n. ਸਾਰਾ ਧਨ ਪਦਾਰਥ. ਸਾਰੀ ਵਿਭੂਤਿ. “ਕਰ ਗਹਿ ਲੀਨੇ, ਸਰਬਸੁ ਦੀਨੇ.” (ਸੋਰ ਮਃ ੫) 2. ਸਰਵ ਰਸ. ਸਾਰੇ ਰਸ. “ਸਰਬਸੁ ਛੋਡਿ ਮਹਾਰਸ ਪੀਜੈ.” (ਗਉ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|