Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sarbé. 1. ਸਭ ਥਾਂਈਂ। 2. ਸਾਰਿਆਂ ਵਿਚ। 1. every where. 2. in all. ਉਦਾਹਰਨ: ਸਰਬੀ ਰੰਗੀ ਰੂਪੀ ਤੂੰ ਹੈ ਤਿਸੁ ਬਖਸੇ ਜਿਸੁ ਨਦਰਿ ਕਰੇ ॥ Raga Aaasaa 1, 22, 1:2 (P: 355). ਸਰਬੇ ਥਾਈਂ ਏਕੁ ਤੂੰ ਜਿਉ ਭਾਵੈ ਤਿਉ ਰਾਖੁ ॥ (ਸਭ ਵਿਚ). Raga Sireeraag 1, Asatpadee 13, 8:1 (P: 52). 2. ਸਰਬੇ ਸਮਾਣਾ ਆਪਿ ਸੁਆਮੀ ਗੁਰਮੁਖਿ ਪਰਗਟੁ ਹੋਇਆ ॥ (ਸਭ ਵਿਚ). Raga Bihaagarhaa 5, Chhant 1, 4:3 (P: 542).
|
SGGS Gurmukhi-English Dictionary |
all, in all, of all.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|