Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sarsuṫee. ਵੇਦਾਂ ਅਨੁਸਾਰ ਇਕ ਨਦੀ ਜੋ ਬ੍ਰਹਮਵਰਤ ਦੀ ਹੱਦ ਸੀ। name of one river which according to Vedas is considered boundry of Sraswat. ਉਦਾਹਰਨ: ਗੰਗਾ ਜਮੁਨਾ ਗੋਦਾਵਰੀ ਸਰਸੁਤੀ ਤੇ ਕਰਹਿ ਉਦਮੁ ਧੂਰਿ ਸਾਧੂ ਕੀ ਤਾਈ ॥ Raga Malaar 4, 2, 1:1 (P: 1263).
|
Mahan Kosh Encyclopedia |
{287} ਦੇਖੋ- ਸਰਸ੍ਵਤੀ. “ਗੰਗਾ ਜਮਨਾ ਗੋਦਾਵਰੀ ਸਰਸੁਤੀ, ਤੇ ਕਰਹਿ ਉਦਮ ਧੂਰਿ ਸਾਧੂ ਕੀ ਤਾਈ.” (ਮਲਾ ਮਃ ੪). Footnotes: {287} ਦੇਖੋ- ਸੁੰਨ ੯ ਦਾ ਫੁਟਨੋਟ.
Mahan Kosh data provided by Bhai Baljinder Singh (RaraSahib Wale);
See https://www.ik13.com
|
|