Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saraa-i-chaa. ਛੋਟਾ ਘਰ, ਛੋਟਾ ਤੰਬੂ। canopy, pavilion. ਉਦਾਹਰਨ: ਜਾਂਚੈ ਘਰਿ ਦਿਗ ਦਿਸੈ ਸਰਾਇਚਾ ਬੈਕੁੰਠ ਭਵਨ ਚਿਤ੍ਰਸਾਲਾ ਸਪਤ ਲੋਕ ਸਾਮਾਨਿ ਪੂਰੀਅਲੇ ॥ Raga Malaar, Naamdev, 1, 1:1 (P: 1292).
|
Mahan Kosh Encyclopedia |
(ਸਰਾਇਚਉ) ਫ਼ਾ. [سراچہ] ਸਰਾਚਹ. ਨਾਮ/n. ਛੋਟਾ ਘਰ। 2. ਤੰਬੂ. ਖੇਮਾ. “ਸੰਤੋਖ ਸਰਾਇਚਉ.” (ਸਵੈਯੇ ਮਃ ੪ ਕੇ) “ਜਾਚੈ ਘਰਿ ਦਿਗ ਦਿਸੈ ਸਰਾਇਚਾ.” (ਮਲਾ ਨਾਮਦੇਵ) “ਛਤ੍ਰ ਸਰਾਇਚੇ.” (ਮਾਰੂ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|