Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sareer. ਕਾਇਆ, ਦੇਹ। body. ਉਦਾਹਰਨ: ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ ॥ Raga Sireeraag 1, 4, 2:3 (P: 15). ਗੁਰਿ ਮਿਲਿਐ ਹਮ ਕਉ ਸਰੀਰ ਸੁਧਿ ਭਈ ॥ (ਸਰੀਰ ਦੀ). Raga Gaurhee 3, Asatpadee 8, 7:1 (P: 233).
|
SGGS Gurmukhi-English Dictionary |
[P. n.] Body
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. body, physique, soma; person.
|
Mahan Kosh Encyclopedia |
ਸੰ. ਸ਼ਰੀਰ. ਵਿ. ਜੋ ਪਲ ਪਲ ਵਿੱਚ ਸ਼੍ਰਿ-शृ (ਖੀਣ) ਹੋਵੇ.{294} “ਨਿਰਮਲ ਦੇਹ ਸਰੀਰ.” (ਸ੍ਰੀ ਅ: ਮਃ ੧) 2. ਨਾਮ/n. ਦੇਹ. ਜਿਸਮ. “ਸਰੀਰ ਸ੍ਵਸ੍ਥ ਖੀਣ ਸਮਏ ਸਿਮਰੰਤਿ ਨਾਨਕ.” (ਸਹਸ ਮਃ ੫) 3. ਫ਼ਾ. [شرِیر] ਸ਼ਰੀਰ. ਵਿ. ਨੇਕ. ਭਲਾ। 4. ਸੁੰਦਰ। 5. ਅ਼. ਖੋਟਾ. ਪਾਮਰ। 6. ਨਾਮ/n. ਸਮੁੰਦਰ ਦਾ ਕਿਨਾਰਾ. Footnotes: {294} ਦੇਖੋ- ਐਤ੍ਰੇਯ ਆਰਣ੍ਯਕ, ਆਰਣਤਕ 2. ਅ: ੧, ਖੰਡ ੪.
Mahan Kosh data provided by Bhai Baljinder Singh (RaraSahib Wale);
See https://www.ik13.com
|
|