Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sareeree. ਜਿਸਮ, ਸਰੀਰ। body. ਉਦਾਹਰਨ: ਅਰਧ ਸਰੀਰੀ ਨਾਰਿ ਨ ਛੋਡੈ ਤਾ ਤੇ ਹਿੰਦੂ ਹੀ ਰਹੀਐ ॥ Raga Aaasaa, Kabir, 8, 3:2 (P: 477). ਕੇਸਰਿ ਕੁਸਮ ਮਿਰਗਮੈ ਹਰਣਾ ਸਰਬ ਸਰੀਰੀ ਚੜ੍ਹਣਾ ॥ (ਸਰੀਰਾਂ ਤੇ). Raga Tilang 1, 2, 2:1 (P: 721).
|
English Translation |
adj. bodily, corporal, corporeal, physiological, somatic.
|
Mahan Kosh Encyclopedia |
(ਸਰੀਰਾ, ਸਰੀਰਿ) ਸੰ. शरीरिन्. ਨਾਮ/n. ਜੀਵਾਤਮਾ। 2. ਪ੍ਰਾਣੀ. “ਦੇਹਿ ਬਿਮਲਮਤਿ ਸਦਾ ਸਰੀਰਾ.” (ਆਸਾ ਕਬੀਰ) ਪ੍ਰਾਣੀ ਨੂੰ ਸਦਾ ਉੱਤਮ ਮਤਿ ਦੇਹ। 3. ਸ਼ਰੀਰਿ (ਆਤਮਾ) ਨੂੰ. “ਦੇਹ ਸਰੀਰਿ ਸੁਖੁ ਹੋਵੈ ਸਬਦਿ ਹਰਿ ਨਾਇ.” (ਵਡ ਮਃ ੩) ਦੇਹ ਅਤੇ ਆਤਮਾ ਨੂੰ ਹਰਿਨਾਮ ਤੋਂ ਸੁਖ ਹੋਵੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|