Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sareer⒰. 1. ਸਰੀਰ। 2. ਜੀਵਨ। 3. ਪ੍ਰਾਣੀ, ਮਨੁੱਖ। 4. ਸਰੀਰ ਦੀ ਅਪਣਤ। 5. ਸਰੀਰਿਕ ਤੌਰ ਤੇ। 1. body. 2. life. 3. humanbeing. 4. physical-ego. 5. physically. ਉਦਾਹਰਨਾ: 1. ਇਹੁ ਸਰੀਰੁ ਮਾਇਆ ਕਾ ਪੁਤਲਾ ਵਿਚਿ ਹਉਮੈ ਦੁਸਟੀ ਪਾਈ ॥ Raga Sireeraag 3, 45, 2:1 (P: 31). 2. ਜਿਨ ਹਰਿ ਅਰਥਿ ਸਰੀਰੁ ਲਗਾਇਆ ਗੁਰ ਸਾਧੂ ਬਹੁ ਸਰਧਾ ਲਾਇ ਮੁਖਿ ਧੂੜਾ ॥ (ਜੀਵਨ). Raga Jaitsaree 4, 6, 3:1 (P: 698). ਪੁੰਨ ਦਾਨ ਕਾ ਕਰੈ ਸਰੀਰੁ ॥ (ਜੀਵਨ). Salok 1, 17:2 (P: 1411). 3. ਧ੍ਰਿਗੁ ਸਰੀਰੁ ਕੁਟੰਬ ਸਹਿਤ ਸਿਉ ਜਿਤੁ ਹੁਣਿ ਖਸਮੁ ਨ ਪਾਇਆ ॥ (ਜੀਵ). Raga Bilaaval 3, 1, 1:2 (P: 796). 4. ਰਾਮ ਰਤਨੁ ਤਬ ਪਾਈਐ ਜਉ ਪਹਿਲੇ ਤਜਹਿ ਸਰੀਰੁ ॥ Salok, Kabir, 31:2 (P: 1366). 5. ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰਿ ਸਕੈ ਸਰੀਰੁ ॥ Salok, Kabir, 62:1 (P: 1367).
|
SGGS Gurmukhi-English Dictionary |
body, being, self; the body, with body.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|