Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saré. 1. ਸਫਲ ਹੋਏ, ਪੂਰੇ ਹੋਏ,। 2. ਸਮੁੰਦਰ। 3. ਤੁਲ, ਬਰਾਬਰ। 4. ਸਰੋਵਰ। 1. accomplished, adjusted. 2. sea, ocean equal, alike. 4. tank, reservoir. ਉਦਾਹਰਨਾ: 1. ਜਿਨਿ ਜਿਨਿ ਨਾਮੁ ਧਿਆਇਆ ਤਿਨ ਕੇ ਕਾਜ ਸਰੇ ॥ Raga Maajh 5, Baaraa Maaha-Maajh, 14:1 (P: 136). 2. ਕਰਿ ਮਜਨੋ ਸਪਤ ਸਰੇ ਮਨ ਨਿਰਮਲ ਮੇਰੇ ਰਾਮ ॥ Raga Aaasaa 1, Chhant 2, 3:2 (P: 437). 3. ਆਪੇ ਕਰੇ ਕਰਾਏ ਕਰਤਾ ਅਵਰੁ ਨ ਦੂਜਾ ਤੁਝੈ ਸਰੇ ॥ Raga Bihaagarhaa 4, Vaar 9:5 (P: 552). 4. ਗਾਵਉ ਗੁਨ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਣ ਸਬਦ ਸਰੇ ॥ Sava-eeay of Guru Nanak Dev, Kal-Sahaar, 2:1 (P: 1389).
|
SGGS Gurmukhi-English Dictionary |
1. pool, ocean, seas. 2. resolve, accomplish. 3. be equal to, rival.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਸਰਣਾ. “ਤਿਨ ਕੇ ਕਾਜ ਸਰੇ.” (ਮਾਝ ਬਾਰਹਮਾਹਾ) 2. ਸਦ੍ਰਿਸ਼. ਤੁੱਲ. ਸਰੀਖਾ. “ਅਵਰ ਨ ਦੂਜਾ ਤੁਝੈ ਸਰੇ.” (ਮਃ ੪ ਵਾਰ ਬਿਹਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|