Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saræ. 1. ਸ਼ਰਾ। 2. ਗੁਜ਼ਾਰਾ ਹੋਵੇ, ਨਿਭੇ, ਪੁਜ ਆਵੇ। 3. ਬਣ ਆਉਂਦੀ ਹੈ। 4. ਪੂਰੇ ਹੋਣ। 1. Muslim code of life religious laws. 2. do, afford to forsake. 3. afford to do. 4. accomplished, adjusted. ਉਦਾਹਰਨਾ: 1. ਸਰੈ ਸਰੀਅਤਿ ਕਰਹਿ ਬੀਚਾਰੁ ॥ Raga Sireeraag 4, Vaar 4, Salok, 1, 1:5 (P: 84). 2. ਤਿਸੁ ਬਿਨੁ ਕਿਉ ਸਰੈ ਹਾਂ ॥ Raga Aaasaa 5, 161, 2:6 (P: 410). 3. ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ਹਰਿ ਜੀਉ ਤੇ ਸਭੈ ਸਰੈ ॥ Raga Maaroo Ravidas, 1, 2:2 (P: 1106). ਉਦਾਹਰਨ: ਮਹਲ ਭਗਤੀ ਘਰਿ ਸਰੈ ਸਜਣ ਪਾਹੁਣਿਅਉ ॥ Raga Goojree 3, Vaar 21, Salok, 3, 1:2 (P: 517). 4. ਕਹੁ ਨਾਨਕ ਭਜੁ ਰਾਮ ਨਾਮ ਨਿਤ ਜਾ ਤੇ ਕਾਜੁ ਸਰੈ ॥ Raga Devgandhaaree 9, 1, 2:2 (P: 536). ਉਦਾਹਰਨ: ਤਬ ਲਗੁ ਕਾਜੁ ਏਕੁ ਨਹੀ ਸਰੈ ॥ Raga Bhairo, Kabir, 14, 1:2 (P: 1160).
|
SGGS Gurmukhi-English Dictionary |
1. Muslim religious law. 2. live, survive, function as being. 3. happen, accomplish.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਸਰਣਾ. “ਹਰਿ ਜੀਉ ਤੇ ਸਭੈ ਸਰੈ.” (ਮਾਰੂ ਰਵਿਦਾਸ) 2. ਦੇਖੋ- ਸ਼ਰਾ। 3. ਵਿ. ਸ਼ਰਈ਼. “ਸਰੈ ਸਰੀਅਤਿ ਕਰਹਿ ਬੀਚਾਰ.” (ਮਃ ੧ ਵਾਰ ਸ੍ਰੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|