Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sarovar(I). ਪਵਿੱਤਰ ਤਲਾ। holy tank. ਉਦਾਹਰਨ: ਸੁੰਨ ਸਰੋਵਰਿ ਪਾਵਹੁ ਸੁਖ ॥ Raga Gaurhee, Kabir, Thitee, 8:4 (P: 343).
|
Mahan Kosh Encyclopedia |
ਸਮੁੰਦਰ ਵਿਚੋਂ. “ਸਰੀਰਿ ਸਰੋਵਰਿ ਗੁਣ ਪਰਗਟਿ ਕੀਏ.” (ਆਸਾ ਮਃ ੪) 2. ਸਰੋਵਰ (ਤਾਲ) ਵਿੱਚ. “ਰਾਮਦਾਸ ਸਰੋਵਰਿ ਨ੍ਹਾਤੇ.” (ਸੋਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|