Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Salaahee. 1. ਸਲਾਹਣ ਯੋਗ (ਪ੍ਰਭੂ)। 2. ਸਲਾਹੁੰਦਾ ਹਾਂ, ਜਸ ਕਰਦਾ ਹਾਂ । 1. praise worthy. 2. praise, eulogize. ਉਦਾਹਰਨਾ: 1. ਸਬਦਿ ਸਲਾਹੀ ਮਨਿ ਵਸੈ ਹਊਮੈ ਦੁਖੁ ਜਲ ਜਾਉ ॥ Raga Sireeraag 1, Asatpadee 8, 5:2 (P: 58). 2. ਹਰਿ ਨਿਰਮਲੁ ਗੁਰ ਸਬਦਿ ਸਲਾਹੀ ਸਬਦੋ ਸੁਣਿ ਤਿਸਾ ਮਿਟਾਵਣਿਆ ॥ Raga Maajh 3, Asatpadee 20, 1:2 (P: 121). ਕਰਿ ਕਿਰਪਾ ਸਰਬ ਪ੍ਰਿਤਪਾਲਕ ਪ੍ਰਭ ਕਉ ਸਦਾ ਸਲਾਹੀ ॥ Raga Goojree 5, 19, 1:2 (P: 499). ਜਿਉ ਭਾਵੈ ਤਿਉ ਰਾਖਹੁ ਹਰਿ ਜੀਉ ਜਨ ਨਾਨਕ ਸਬਦਿ ਸਲਾਹੀ ਜੀਉ ॥ Raga Sorath 1, 9, 4:2 (P: 598).
|
SGGS Gurmukhi-English Dictionary |
1. by admiring/ praising. 2. admiration, praise. 3. admire, praise.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਸ਼ਲਾਘਨੀਯ. ਤਅ਼ਰੀਫ ਦੇ ਲਾਇਕ। 2. ਸਲਾਹ ਦੇਣ ਵਾਲਾ. ਮੰਤ੍ਰੀ. “ਅਪਨ ਸਲਾਹੀ ਸਕਲ ਹਕਾਰੇ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|