Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Salonee. ਸੁੰਦਰ (ਨੈਣਾਂ ਵਾਲੀ)। having beautiful eyes. ਉਦਾਹਰਨ: ਨੈਨ ਸਲੋਨੀ ਸੁੰਦਰ ਨਾਰੀ ॥ Raga Gaurhee 1, Asatpadee 10, 3:1 (P: 225).
|
SGGS Gurmukhi-English Dictionary |
having beautiful eyes.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸਲੋਨੜਾ, ਸਲੋਨੜੀ, ਸਲੋਨਾ) ਵਿ. ਸ-ਲਾਵਨ੍ਯ. ਨਮਕੀਨੀ (ਲੂਣੇ) ਸਵਾਦ ਵਾਲਾ (ਵਾਲੀ). 2. ਸੁੰਦਰਤਾ ਸਹਿਤ. “ਨੈਨ ਸਲੋਨੀ ਸੁੰਦਰ ਨਾਰੀ.” (ਗਉ ਅ: ਮਃ ੧) 3. ਸੁਲੋਚਨਾ. ਸੁੰਦਰ ਨੇਤ੍ਰਾਂ ਵਾਲੀ. “ਜਾਗੁ ਸਲੋਨੜੀਏ! ਬੋਲੈ ਗੁਰਬਾਣੀ ਰਾਮ.” (ਬਿਲਾ ਛੰਤ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|