Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Savṇaa. ਸੌਣਾ। sleeping. ਉਦਾਹਰਨ: ਕਿਆ ਸਵਣਾ ਕਿਆ ਜਾਗਣਾ ਗੁਰਮੁਖਿ ਤੇ ਪਰਵਾਣੁ ॥ Raga Gaurhee 4, Vaar 22, Salok, 4, 1:1 (P: 313).
|
Mahan Kosh Encyclopedia |
(ਸਵਣ) ਸੰ. ਸ਼ਯਨ. ਨਾਮ/n. ਸੇਜਾ। 2. ਸੌਣਾ. “ਗਿਆਨੀ ਜਾਗਹਿ ਸਵਹਿ ਸੁਭਾਇ.” (ਮਃ ੩ ਵਾਰ ਸੋਰ) “ਕਿਆ ਸਵਣਾ ਕਿਆ ਜਾਗਣਾ?” (ਮਃ ੪ ਵਾਰ ਗਉ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|