Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Savaa-ee. ਸਦੀਵ ਵਧਦੀ ਹੈ। continuously increase/prosper. ਉਦਾਹਰਨ: ਜਿਉ ਜਿਉ ਨਿੰਦਕ ਨਿੰਦ ਕਰਹਿ ਤਿਉ ਤਿਉ ਨਿਤ ਨਿਤ ਚੜੈ ਸਵਾਈ ॥ Raga Gaurhee 4, Vaar 13, Salok, 4, 1:5 (P: 307).
|
SGGS Gurmukhi-English Dictionary |
increases, improves, gets better.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) adj.f. same as ਸਵਾਇਆ. (2) n.f. stitching or tailoring charges, quality of stitching, tailoring.
|
Mahan Kosh Encyclopedia |
ਦੇਖੋ- ਸਵਾਇਆ. ਭਾਵ- ਅਧਿਕ. ਬਹੁਤੀ. “ਦਿਨ ਦਿਨ ਚੜੈ ਸਵਾਈ.” (ਸੋਰ ਮਃ ੫) 2. ਨਾਮ/n. ਜੈਪੁਰ ਦੇ ਮਹਾਰਾਜਾ ਦੀ ਪਦਵੀ. “ਬਡ ਰਾਜਾ ਜੈ ਸਿੰਘ ਸਵਾਈ। ਜੈਪੁਰ ਕੋ ਪਤਿ ਵਿਦਿਤ ਮਹਾਈ.” (ਗੁਪ੍ਰਸੂ) ਦੇਖੋ- ਜਯ ਸਿੰਘ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|