Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Savaaraṇhaar. 1. ਸਵਾਰਣ ਵਾਲਾ, ਸ਼ਸੋਭਤ ਕਰਨ ਵਾਲਾ। 2. ਧੰਧੇ ਰਾਸ ਕਰਨ ਵਿਚ ਲਗੇ ਹਨ। 1. regenrator, embellisher. 2. busy in arranging affairs. ਉਦਾਹਰਨਾ: 1. ਪੂਰੈ ਪੂਰਾ ਕਰਿ ਛੋਡਿਆ ਹੁਕਮਿ ਸਵਾਰਣਹਾਰ ॥ (ਸਵਾਰਣ ਵਾਲਾ). Raga Sireeraag 4, Vaar 18ਸ, 3, 2:3 (P: 90). 2. ਚਲਣ ਸਾਰ ਨ ਜਾਣਨੀ ਕਾਜ ਸਵਾਰਣਹਾਰ ॥ (ਆਪਣੇ ਧੰਧਿਆਂ ਵਿਚ ਲੱਗੇ ਹਨ). Raga Soohee 3, Vaar 7ਸ, 2, 1:2 (P: 787).
|
SGGS Gurmukhi-English Dictionary |
capable of leading to completition/ perfection/ betterment/ emancipation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|