Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Savaaraṇhaar⒰. 1. ਸਵਾਰਣ ਵਾਲਾ, ਸ਼ਸੋਭਤ ਕਰਨ ਵਾਲਾ। 2. ਧੰਧੇ ਰਾਸ ਕਰ ਲਵੇ । 1. regenrator, embellisher. 2. arrange his afffairs. ਉਦਾਹਰਨਾ: 1. ਸਚਾ ਸਬਦੁ ਨ ਸੇਵਿਓ ਸਭਿ ਕਾਜ ਸਵਾਰਣਹਾਰੁ ॥ Raga Sireeraag 3, 53, 1:4 (P: 34). 2. ਘੜੀ ਮੁਹਤ ਕਾ ਪਾਹੁਣਾ ਕਾਜ ਸਵਾਰਣਹਾਰੁ ॥ (ਆਪਣਾ ਕਾਰਜ ਸਵਾਰ ਲਵੇ). Raga Sireeraag 5, 74, 1:1 (P: 43).
|
SGGS Gurmukhi-English Dictionary |
capable of leading to completition/ perfection/ betterment/ emancipation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|