Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Savaari-aa. 1. ਸਿਧੇ ਰਾਹ ਪਾਇਆ। 2. ਰਾਸ ਕੀਤਾ। 3. ਸਿਰਜ ਕੇ। 4. ਸ਼ਿੰਗਾਰਿਆ; ਵਡਿਆਈ ਦਿਤੀ। 1. put on the right path. 2. set right, reformed, reclaimed. 3. created, adjusted. 4. embellished, adorned, bedecked. ਉਦਾਹਰਨਾ: 1. ਦ੍ਰਿਸ਼ਟਿ ਧਾਰਿ ਅਪਨਾ ਦਾਸੁ ਸਵਾਰਿਆ ॥ (ਸਿਧੇ ਰਾਹ ਪਾਇਆ). Raga Maajh 5, 46, 4:1 (P: 108). 2. ਬ੍ਰਹਮੁ ਬੀਚਾਰਿਆ ਜਨਮੁ ਸਵਾਰਿਆ ਪੂਰਨ ਕਿਰਪਾ ਪ੍ਰਭਿ ਕਰੀ ॥ Raga Sireeraag 5, Chhant 3, 5:3 (P: 81). 3. ਸਹਜ ਗੁਫਾ ਮਹਿ ਤਾੜੀ ਲਾਈ ਆਸਣੁ ਉਚ ਸਵਾਰਿਆ ਜੀਉ ॥ Raga Maajh 5, 10, 1:3 (P: 97). 4. ਜਿਨਿ ਤੂੰ ਸਾਜਿ ਸਵਾਰਿਆ ਹਰਿ ਸਿਮਰਿ ਹੋਇ ਉਧਾਰੁ ॥ Raga Sireeraag 5, 95, 1:2 (P: 51). ਪਾਰਬ੍ਰਹਮਿ ਸਾਜਿ ਸਵਾਰਿਆ ॥ (ਸੁਹਣਾ ਬਣਾਇਆ). Raga Sorath 5, 74, 1:1 (P: 727). ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥ (ਵਡਿਆਈ ਦਿਤੀ). Raga Raamkalee, Balwand & Sata, Vaar 7:1 (P: 968).
|
SGGS Gurmukhi-English Dictionary |
set right, reformed, adorned, embellished.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|