Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Savaari-o. 1. ਸੰਵਾਰਿਆ, ਸਿੰਗਾਰਿਆ, ਸਜਾਇਆ। 2. ਸੁਧਾਰ ਲਿਆ, ਸ਼ਿੰਗਾਰਿਆ। 3. ਸਵਾਰਨਾ, ਠੀਕ ਕਰਨਾ। 1. adorned, embellished. 2. arranged, beautified. 3. set right. ਉਦਾਹਰਨਾ: 1. ਹਰਿ ਕਾ ਗ੍ਰਿਹੁ ਹਰਿ ਆਪਿ ਸਵਾਰਿਓ ਹਰਿ ਰੰਗ ਰੰਗ ਮਹਲ ਬੇਅੰਤ ਲਾਲ ਲਾਲ ਹਰਿ ਲਾਲ ॥ Raga Nat-Naraain 4, 7, 1:1 (P: 977). 2. ਕਰਿ ਕਿਰਪਾ ਨਾਮੁ ਹਰਿ ਦੀਓ ਸਹਜਿ ਸੁਭਾਇ ਸਵਾਰਿਓ ॥ Raga Nat-Naraain 5, 4, 1:2 (P: 979). 3. ਕਾਜੁ ਉਆ ਕੋ ਲੇ ਸਵਾਰਿਓ ਤਿਲੁ ਨ ਦੀਨੋ ਦੋਸੁ ॥ Raga Maaroo 5, Asatpadee 3, 1:2 (P: 1017).
|
SGGS Gurmukhi-English Dictionary |
set right, adorned, embellished.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|