Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Savaaré. 1. ਖਿੜਦਾ ਹੈ। 2. ਸਵਾਰਦਾ ਹੈ, ਸਫਲ ਕਰਦਾ ਹੈ। 3. ਸਿਰਜਦਾ ਹੈ। 4. ਸ਼ਿੰਗਾਰਦਾ, ਸਜਾਂਦਾ ਹੈ। 5. ਸਵਾਰਦਾ ਹੈ, ਰਾਸ ਕਰਦਾ ਹੈ। 6. ਰਖਦਾ ਹੈ। 1. blossoms, blooms. 2. sets right, reclaims. 3. creates. 4. adorns, bedecks, embelish. 5. redeem. 6. protects, saves. 1. ਸੰਤੈ ਸੰਤੁ ਮਿਲੈ ਮਨੁ ਬਿਗਸੈ ਜਿਉ ਜਲ ਮਿਲਿ ਕਮਲ ਸਵਾਰੇ ॥ Raga Nat-Naraain 4, 6, 6:2 (P: 983).
2. ਸਤਿਗੁਰਿ ਤੁਮਰੇ ਕਾਜ ਸਵਾਰੇ ॥ Raga Gaurhee 5, 108, 1:2 (P: 201).
3. ਆਪਨ ਆਪਿ ਆਪਿ ਪ੍ਰਭੁ ਠਾਕੁਰੁ ਪ੍ਰਭੁ ਆਪੇ ਸ਼੍ਰਿਸਟਿ ਸਵਾਰੇ ॥ (ਸਿਰਜਦਾ ਹੈ). Raga Nat-Naraain 4, Asatpadee 4, 8:1 (P: 982).
4. ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ ॥ Japujee, Guru Nanak Dev, 27:6 (P: 6).
ਉਦਾਹਰਨ:
ਜਿਨਿ ਤੁਮ ਸਿਰਜੇ ਸਿਰਜਿ ਸਵਾਰੇ ਤਿਸੁ ਧਿਆਵਹੁ ਦਿਨੁ ਰੈਨੇਹੀ ॥ Raga Sorath 5, 4, 4:1 (P: 609).
5. ਸਚੀ ਬਾਣੀ ਸਬਦਿ ਸਵਾਰੇ ॥ Raga Maaroo 3, Solhaa 11, 14:2 (P: 1055).
ਅਨਦਿਨੁ ਭਗਤਿ ਕਰਹਿ ਗੁਰ ਆਗੈ ਗੁਰ ਕੈ ਸਬਦਿ ਸਵਾਰੇ ॥ Raga Saarang 4, 3, 1:2 (P: 1199).
6. ਮੇਰੇ ਪ੍ਰਭਿ ਸਰਧਾ ਭਗਤਿ ਮਨਿ ਭਾਵੈ ਜਨ ਕੀ ਪੈਜ ਸਵਾਰੇ ॥ (ਰੱਖਦਾ ਹੈ). Raga Nat-Naraain 4, Asatpadee 4, 1:2 (P: 982).

SGGS Gurmukhi-English Dictionary
causes betterment/ completition/ perfection/ adoration/ embellishment; set right, accomplished, reformed, saved, protected, adorned, embellished.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

ਦੇਖੋ- ਸਵਾਰਣਾ. “ਕਾਰਜ ਸਵਾਰੇ ਸਗਲੇ ਤਨ ਕੇ.” (ਰਾਮ ਮਃ ੫) 2. ਕ੍ਰਿ. ਵਿ. ਸਵੇਰੇ. ਤੜਕੇ ਵੇਲੇ. ਸਿੰਧੀ. ਸਵਾਰੋ. “ਨ੍ਹਾਵਨ ਜਾਵਤ ਹੋਤ ਸਵਾਰੇ.” (ਕ੍ਰਿਸਨਾਵ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits