Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Savaaræ. 1. ਸਵਾਈ (ਨਿੰਦ੍ਰਾ ਵਿਚ) ਰੱਖਦਾ ਹੈ। 2. ਸਵਾਰਦਾ ਹੈ। 3. ਸਵੇਰੇ। 4. ਸਵਾਰਦਾ ਹੈ, ਰਾਸ ਕਰਦਾ/ਪੂਰੇ ਕਰਦਾ ਹੈ। 5. ਸਫਲ ਕਰੇ। 6. ਠੀਕ ਕਰ। 7. ਰਖ ਲਵੇ। 8. ਸ਼ੰਗਾਰੇ। 1. keeps you asleep, puts to slumber. 2. redeems, reforms. 3. morning. 4. accomplish, serves. 5. embellish. 6. arranging. 7. protects, saves, preserves. 8. adorn, beautify. ਉਦਾਹਰਨਾ: 1. ਜਾਹਿ ਸਵਾਰੈ ਸਾਝ ਬਿਆਲ ॥ Raga Gaurhee 1, 11, 3:1 (P: 154). 2. ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ ॥ Raga Gaurhee 5, Sukhmanee 18, 1:9 (P: 286). 3. ਰਾਮ ਨਾਮੁ ਹਰਿ ਟੇਕ ਹੈ ਨਿਸਿ ਦਉਤ ਸਵਾਰੈ ॥ Raga Aaasaa 1, Asatpadee 22, 6:2 (P: 422). 4. ਪਸੂ ਮਰੈ ਦਸ ਕਾਜ ਸਵਾਰੈ ॥ Raga Gond, Kabir, 2, 1:2 (P: 870). 5. ਜੀਵਤ ਮਰੈ ਮਰਿ ਮਰਣੁ ਸਵਾਰੈ ॥ Raga Basant 3, 9, 1:1 (P: 1174). 6. ਛਾਪਰੁ ਬਾਂਧਿ ਸਵਾਰੈ ਤ੍ਰਿਣ ਕੋ ਦੁਆਰੈ ਪਾਵਕੁ ਜਾਰੈ ॥ Raga Saarang 5, 10, 1:2 (P: 1205). 7. ਆਦਿ ਜੁਗਾਦਿ ਪ੍ਰਭ ਕੀ ਵਡਿਆਈ ਜਨ ਕੀ ਪੈਜ ਸਵਾਰੈ ॥ Raga Saarang 5, 68, 1:2 (P: 1217). 8. ਓਹੁ ਮਾਂਗ ਸਵਾਰੈ ਬਿਖੈ ਕਉ ਓਹੁ ਸਿਮਰੈ ਹਰਿ ਨਾਮੁ ॥ (ਠੀਕ ਕਰਦੀ ਹੈ, ਸਿੰਗਾਰਦੀ ਹੈ). Salok, Kabir, 160:2 (P: 1373).
|
SGGS Gurmukhi-English Dictionary |
causes betterment/ completition/ perfection/ adoration/ embellishment; set right, accomplished, reformed, made, saved, protected, adorned, embellished, lead to the end.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਸਵਾਰਨਾ। 2. ਦੇਖੋ- ਬਿਆਲ ੩। 3. ਕ੍ਰਿ. ਵਿ. ਸਵੇਰੇ. ਭੋਰ ਸਮੇਂ. “ਕਵਿ ਸ੍ਯਾਮ ਕਹੈ ਦੋਊ ਸਾਂਝ ਸਵਾਰੈ.” (ਕ੍ਰਿਸਨਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|