Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Shė-jæ. 1. ਬ੍ਰਹਮ ਗਿਆਨ। 2. ਅਡੋਲਤਾ ਦੀ ਅਵਸਥਾ। 3. ਰਬੀ ਗਿਆਨ। 4. ਬੈਕੁੰਠੀ ਅਨੰਦ। 5. ਸੁਖੈਨ, ਆਸਾਨੀ ਨਾਲ। 6. ਸੰਤੁਲਿਤ। 1. divine knowledge. 2. equipoise. 3. divine comprehension. 4. celestial bliss. 5. easily, effortlessly. 6. balanced. ਉਦਾਹਰਨਾ: 1. ਸਹਜੈ ਤੇ ਸੁਖੁ ਅਗਲੋ ਨਾ ਲਾਗੈ ਜਮ ਤੀਰ ॥ Raga Sireeraag 1, Asatpadee 7, 1:1 (P: 57). 2. ਸਹਜੈ ਨੋ ਸਭ ਲੋਚਦੀ ਬਿਨੁ ਗੁਰ ਪਾਇਆ ਨ ਜਾਇ ॥ Raga Sireeraag 3, Asatpadee 23, 1:1 (P: 68). 3. ਸਹਜੇ ਗਾਵਿਆ ਥਾਇ ਪਵੈ ਬਿਨੁ ਸਹਜੈ ਕਥਨੀ ਬਾਦਿ ॥ Raga Sireeraag 3, Asatpadee 23, 2:1 (P: 68). 4. ਤਾ ਸਹਿਜੈ ਕੇ ਘਰਿ ਆਇਆ ॥ Raga Sorath 1, 12, 3, 4 (P: 599). 5. ਨਾਨਕ ਨਿਹਚਲੁ ਮਿਲਣੁ ਸਹਜੈ ॥ Raga Raamkalee 1, Sidh-Gosat, 50:6 (P: 943). 6. ਸਤਿਗੁਰੁ ਸਹਜੈ ਕਤ ਖੇਤੁ ਹੈ ਜਿਸ ਨੋ ਲਾਏ ਭਾਉ. Raga Raamkalee 3, Vaar 1ਸ, 3, 1:1 (P: 947).
|
SGGS Gurmukhi-English Dictionary |
with natural tranquility/ without anxiety or mental agitation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|