Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sahaa-i. 1. ਸਹਾਇਤਾ। 2. ਸਹਾਇਕ, ਸਹਾਇਤਾ ਕਰਨ ਵਾਲਾ, ਮਦਦਗਾਰ। 1. help, support. 2. helper, supporter, aide, benefactor. ਉਦਾਹਰਨਾ: 1. ਜਨ ਕੀ ਕੀਨੀ ਆਪਿ ਸਹਾਇ ॥ Raga Gaurhee 5, 110, 3:1 (P: 202). ਕਬੀਰ ਕਾਰਨੁ ਬਪੁਰਾ ਕਿਆ ਕਰੈ ਜਉ ਰਾਮੁ ਨ ਕਰੈ ਸਹਾਇ ॥ Salok, Kabir, 97:1 (P: 1369). 2. ਨਾਮੁ ਤੇਰਾ ਜਪਿ ਜੀਵੈ ਨਾਨਕੁ ਓਤਿ ਪੋਤਿ ਮੇਰੈ ਸੰਗਿ ਸਹਾਇ ॥ Raga Aaasaa 5, 9, 4:2 (P: 373).
|
SGGS Gurmukhi-English Dictionary |
1. help, support; helper, supporter, aide. 2. with the help of.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਸਹਾਯ. ਵਿ. ਜੋ ਸਹ (ਸਾਥ) ਜਾਂਦਾ ਹੈ. ਸਹਾਇਤਾ ਕਰਨ ਵਾਲਾ. ਸਹਾਇਕ. ਮਦਦ ਦੇਣ ਵਾਲਾ. ਯਥਾ- “ਸ੍ਰੀ ਅਕਾਲ ਜੀ ਸਹਾਇ.” Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|