Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sahaam. ਸਹਾਰਦੇ ਹੈ, ਬਰਦਾਸ਼ਤ ਕਰਦੇ ਹੈ। bear, endure. ਉਦਾਹਰਨ: ਓਇ ਖਸਮੈ ਕੇ ਗ੍ਰਿਹਿ ਉਨ ਦੂਖ ਸਹਾਮ ॥ Raga Gaurhee 5, 80, 2:2 (P: 179).
|
SGGS Gurmukhi-English Dictionary |
bear, endure.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਵਾ. ਹਮ (ਅਸੀਂ) ਸਹਾਰਦੇ (ਬਰਦਾਸ਼੍ਤ ਕਰਦੇ) ਹਾਂ, ਦੇਖੋ- ਸਹਨ। 2. ਮੈ ਸਹਿੰਦਾ ਹਾਂ। 3. ਅ਼. [سہام] ਸਹਮ ਦਾ ਬਹੁ ਵਚਨ। 4. ਸੰਖੇਪ ਹੈ ਸਹਮੁਲਗ਼ੈਬ ਦਾ, ਜਿਸ ਦਾ ਅਰਥ ਹੈ ਆਸਮਾਨੀ ਤੀਰ. ਅਦ੍ਰਿਸ਼੍ਟਬਾਣ. ਕਿਸਮਤ. “ਸਿਰਿ ਸਿਰਿ ਲੇਖ ਸਹਾਮੰ.” (ਸੋਰ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|