Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sahilaa. 1. ਲਾਭ ਵਾਲਾ, ਸਫਲ। 2. ਸੋਖਾ, ਸੁਗਮ। 1. fruitful. 2. easy. ਉਦਾਹਰਨਾ: 1. ਨਾਨਕ ਭੈ ਵਿਚਿ ਜੇ ਮਰੈ ਸਹਿਲਾ ਆਇਆ ਸੋਇ ॥ Raga Maajh 1, Vaar 25, Salok, 3, 1:2 (P: 149). ਨਾਨਕ ਜੋ ਮਰਿ ਜੀਵਿਆ ਸਹਿਲਾ ਆਇਆ ਸੋਇ ॥ Raga Raamkalee 3, Vaar 20ਸ, 3, 1:2 (P: 1956). 2. ਜੇ ਕਰਿ ਸਾਹਿਬੁ ਮਨਹੁ ਨ ਵੀਸਰੈ ਤਾ ਸਹਿਲਾ ਮਰਣਾ ਹੋਇ ॥ Raga Bihaagarhaa 4, Vaar 17ਸ, 3, 2:2 (P: 555).
|
SGGS Gurmukhi-English Dictionary |
1. fruitful. 2. easy.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj.m. same as ਸਹਿਲ.
|
Mahan Kosh Encyclopedia |
(ਸਹਿਲ) ਸੁਗਮ. ਦੇਖੋ- ਸਹਲ ਅਤੇ ਸਹਲਾ। 2. ਸਹ-ਲਾਭ. ਨਫੇ ਵਾਲਾ. “ਸਹਿਲਾ ਮਰਣਾ ਹੋਇ.” (ਮਃ ੩ ਵਾਰ ਬਿਹਾ) “ਸਹਿਲਾ ਆਇਆ ਸੋਇ.” (ਮਃ ੩ ਵਾਰ ਰਾਮ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|