Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sahéree. ਸਹੇਲੀ, ਮਿਤਰ। friend. ਉਦਾਹਰਨ: ਚੁਕਾ ਨਿਹੋਰਾ ਸਖੀ ਸਹੇਰੀ ॥ Raga Aaasaa 5, 53, 1:1 (P: 384).
|
SGGS Gurmukhi-English Dictionary |
friend.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸਹੇਲੜੀ, ਸਹੇਲਾ, ਸਹੇਲੀ) ਸੰ. स-हेला. ਵਿ. ਨਾਲ ਖੇਡਣ ਵਾਲਾ। 2. ਅਵਗ੍ਯਾ ਕਰਨ ਵਾਲਾ, ਵਾਲੀ. “ਸਖੀ ਸਹੇਲੀ ਨਨਦ ਗਹੇਲੀ.” (ਆਸਾ ਕਬੀਰ) ਸਖੀ ਹੇਲਾ (ਅਵਗ੍ਯਾ) ਕਰਨ ਵਾਲੀ ਹੈ। 3. ਹੇਲਾ ਸਹਿਤ. ਹੇਲਾ ਦਾ ਅਰਥ ਹੈ ਸ਼੍ਰਿੰਗਾਰਭਾਵ ਤੋਂ ਉਪਜੀ ਚੇਸ਼੍ਟਾ. ਸੰ. सहेल. ਖਿਲਾਰੀ। 4. ਨਾਮ/n. ਮਿਤ੍ਰ. ਸਖਾ. “ਸੁਨਹੁ ਸਹੇਰੀ! ਮਿਲਨ ਬਾਤ ਕਹਉ.” (ਬਿਲਾ ਮਃ ੫) “ਸਗਲ ਸਹੇਲੀ ਅਪਨੇ ਰਸਿ ਮਾਤੀ.” (ਗਉ ਮਃ ੫) ਇਸ ਥਾਂ ਸਹੇਲੀ ਤੋਂ ਭਾਵ- ਇੰਦ੍ਰੀਆਂ ਹੈ. “ਮੇਰੀ ਸਖੀ ਸਹੇਲੜੀਹੋ! ਪ੍ਰਭੁ ਕੈ ਚਰਣਿ ਲਗਹ.” (ਬਿਹਾ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|