Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sahélee-aa. 1. ਸਹੇਲੀਆਂ, ਸੰਗੀਆਂ। 2. ਸੁਖਦਾਇਕ (‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਵਿਚ ਪ੍ਰੋ:ਸਾਹਿਬ ਸਿੰਘ ਨੇ ਇਸ ਸ਼ਬਦ ਨੂੰ ‘ਸੁਹੇਲੀਆ’ ਕਰਕੇ ਲਿਖਿਆ ਹੋਇਆ ਹੈ)। 1. friends, female comrades. 2. comfortable, favorable, pleasant. ਉਦਾਹਰਨਾ: 1. ਨਾਹ ਬਿਨੁ ਘਰ ਵਾਸੁ ਨਾਹੀ ਪੁਛਹੁ ਸਖੀ ਸਹੇਲੀਆ ॥ Raga Gaurhee 1, Chhant 1, 2:3 (P: 242). 2. ਰੁਤਿ ਬਰਸੁ ਸਹੇਲੀਆ ਸਾਵਣ ਭਾਦਵੇ ਆਨੰਦ ਜੀਉ ॥ Raga Raamkalee 5, Rutee Salok, 4:1 (P: 928).
|
|