Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saaᴺjʰee. ਸਾਂਝ, ਭਾਈਵਾਲੀ। partnership. ਉਦਾਹਰਨ: ਗੁਰ ਸਤਿਗੁਰ ਪਾਸਹੁ ਹਰਿ ਗੋਸਟਿ ਪੂਛਾਂ ਕਰਿ ਸਾਂਝੀ ਹਰਿ ਗੁਣ ਗਾਵਾਂ ॥ Raga Vadhans 4, 3, 5:2 (P: 562). ਸਾਂਝੀ ਕਰਹੁ ਨਾਮ ਧਨੁ ਖਾਟਹੁ ਗੁਰ ਕਾ ਸਬਦੁ ਵੀਚਾਰੇ ॥ Raga Saarang 5, 80, 1:2 (P: 1220).
|
SGGS Gurmukhi-English Dictionary |
shared.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) adj.f. same as ਸਾਂਝਾ. (2) n.m. a partner in business; agricultural labourer, farmhand paid in kind through a share in produce; any agricultural worker employed on regular usu. annual basis.
|
Mahan Kosh Encyclopedia |
(ਸਾਝੀ) ਵਿ. ਸਾਂਝ ਵਾਲੀ. ਸ਼ਰਾਕਤ ਸਹਿਤ। 2. ਨਾਮ/n. ਸ਼ਰਾਕਤ. ਸਾਂਝ. “ਗੁਣਸਾਝੀ ਤਿਨ ਸਿਉ ਕਰੀ.” (ਮਃ ੪ ਵਾਰ ਸੋਰ) 3. ਇੱਕ ਦੇਵੀ. ਨਵਦੁਰਗਾ ਦਾ ਸਾਂਝਾ ਰੂਪ ਇਸਤ੍ਰੀਆਂ ਨੇ ਕਲਪ ਕੇ ਇਹ ਨਾਮ ਰੱਖਿਆ ਹੈ. ਦੇਖੋ- ਅਹੋਈ। 4. ਵਿ. ਸਾਂਝ ਵਾਲਾ. ਹਿੱਸੇਦਾਰ. “ਕਰਿ ਸਾਝੀ ਹਰਿਗੁਣ ਗਾਵਾ.” (ਵਡ ਮਃ ੪) ਸਾਂਝੀ ਤੋਂ ਭਾਵ- ਹਰਿਜਨ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|