Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saa-i. 1. ਓਹੀ (ਮਹਾਨਕੋਸ਼ ਇਥੇ ਅਰਥ ‘ਸੌਣ’ ਦੇ ਕਰਦਾ ਹੈ)। 2. ਓਹੋ ਜਿਹੀ; ਹਮੇਸ਼ਾਂ। 1. (only) that, she (alone). 2. same; ever, always. ਉਦਾਹਰਨਾ: 1. ਸੁੰਦਰਿ ਸਾਇ ਸਰੂਪ ਬਿਚਖਣਿ ਕਹੀਐ ਸਾ ਸਿਆਣੀ ॥ Raga Tilang 1, 4, 4:5 (P: 722). 2. ਮੇਰਾ ਪਿਰੁ ਰੀਸਾਲੂ ਸੰਗਿ ਸਾਇ ॥ Raga Basant 1, 6, 1:2 (P: 1169). ਮਾਤ ਪਿਤਾ ਭਾਈ ਨਾਨਕ ਕੋ ਸੁਖਦਾਤਾ ਹਰਿ ਪ੍ਰਾਨ ਸਾਇ ॥ Raga Saarang 5, 21, 2:2 (P: 1208).
|
SGGS Gurmukhi-English Dictionary |
1. (only) that, she (alone). 2. same; ever, always.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪੜਨਾਂਵ/pron. ਸੈਵ. ਉਹੀ. ਵਹੀ. “ਸੁੰਦਰਿ ਸਾਇ ਸਰੂਪ ਬਿਚਖਣਿ.” (ਤਿਲੰ ਮਃ ੧) 2. ਸਾਂਈਂ. ਸ੍ਵਾਮੀ. “ਸੁਖਦਾਤਾ ਹਰਿ ਪ੍ਰਾਨਸਾਇ.” (ਸਾਰ ਮਃ ੫) ਪ੍ਰਾਣਪਤਿ ਸੁਖਦਾਤਾ। 3. ਸੰ. ਸ਼ਾਯ. ਨਾਮ/n. ਸੌਣਾ. ਲੇਟਣਾ. “ਮੇਰਾ ਪਿਰੁ ਰੀਸਾਲੂ ਸੰਗਿ ਸਾਇ.” (ਬਸੰ ਮਃ ੧) 4. ਸੰ. सायम्- ਸਾਯੰ. ਸੰਝ. ਆਥਣ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|